ਕਾਹਨੂੰਵਾਨ ਪੁਲਿਸ ਨੇ ਟਰੱਕ ਵਿਚੋਂ ਬਰਾਮਦ ਕੀਤੀ 10 ਕਿਲੋ ਭੁੱਕੀ

ਟਰੱਕ ਚਾਲਕ ਦੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਕਾਹਨੂਵਾਨ (ਗੁਰਦਾਸਪੁਰ), 2 ਫਰਵਰੀ (ਕੁਲਦੀਪ ਜਾਫ਼ਲਪੁਰ)। ਪੰਜਾਬ ਦੀ ਜਵਾਨੀ ਲੰਮੇ ਸਮੇਂ ਤੋਂ ਨਸ਼ਿਆਂ ਦੇ ਪ੍ਰਕੋਪ ਹੇਠ ਆਈ ਹੋਈ ਹੈ। ਇਨ੍ਹਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਨਾਕਾਬੰਦੀ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਥਾਣਾ ਕਾਹਨੂੰਵਾਨ ਦੀ ਪੁਲਸ … Continue reading ਕਾਹਨੂੰਵਾਨ ਪੁਲਿਸ ਨੇ ਟਰੱਕ ਵਿਚੋਂ ਬਰਾਮਦ ਕੀਤੀ 10 ਕਿਲੋ ਭੁੱਕੀ